ਪਾਠ - 2
AY~c. tI. AY~m. AY~l. PMfwmYNtlz
ਅਭਿਆਸ (Exercise)
- HTML ਇੱਕ ਹਾਇਪਰ ਟੈਕਸਟ ਮਾਰਕਅਪ ਲੈਂਗੂਏਜ਼ ਹੋ ਜੋ ਵੈੱਬ ਪੇਜ ਡਿਜ਼ਾਇਨ ਕਰਨ ਲਈ ਵਰਤੀ ਜਾਂਦੀ ਹੈ।
- HTML ਕੋਡ ਟੈਗ ਵਿੱਚ ਪ੍ਰਭਾਸਿਤ ਕੀਤੇ ਜਾਂਦੇ ਹਨ।
- ਟੈਗ ਦੋ ਤਰ੍ਹਾਂ ਦੇ ਹੁੰਦੇ ਹਨ: - ਕੰਨਟੇਨਰ ਟੈਗ, ਐਂਪਟੀ ਟੈਗ।
- ਕੰਨਟੇਨਰ ਟੈਗ ਦੋ ਤਰ੍ਹਾਂ ਦੇ ਹੁੰਦੇ ਹਨ:- Opening tag ਅਤੇ Closing tag ਜਦੋਂ ਕਿ empty tag ਵਿੱਚ ਸਿਰਫ ਇੱਕ Single tag ਹੁੰਦਾ ਹੈ।
- ਵੈੱਬ ਬ੍ਰਾਊਜ਼ਰ HTML ਪ੍ਰੋਗਰਾਮ ਦੀ Output ਦੇਖਣ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਗੂਗਲ ਕ੍ਰੋਮ, ਇੰਟਰਨੈੱਟ ਐਕਸਪਲੋਰਰ, ਫਾਇਰਫੋਕਸ, ਓਪੇਰਾ।
- ਹੈਡਿੰਗ ਟੈਗ <H1> ਤੋਂ <H6> ਟੈਗ ਨਾਲ ਡਿਫਾਇਨ ਕਿਤੇ ਜਾਂਦੇ ਹਨ।
- ਯੂਜ਼ਰ ਆਪਣੇ ਟੈਕਸਟ ਨੂੰ ਕਈ ਤਰ੍ਹਾਂ ਦੇ ਟੈਗ ਦੀ ਵਰਤੋਂ ਕਰਕੇ ਫਾਰਮੈਟ ਕਰ ਸਕਦਾ ਹੈ। ਜਿਵੇਂ ਕਿ , , ਆਦਿ।
- .HTML ਜਾਂ .HTM, HTML ਪ੍ਰੋਗਰਾਮ ਦੀ extension ਹੈ।
- ਹਰ ਟੈਗ ਦੇ ਕੁੱਝ attributes ਹਨ ਜੋ ਕਿ ਟੈਗ ਦੀਆਂ Properties ਨੂੰ ਡਿਫਾਇਨ ਕਰਦੇ ਹਨ।
- ਲਿਸ ਬਣਾਉਣ ਵਾਲੇ ਟੈਗ ਦੀਆਂ ਤਿੰਨ ਤਰ੍ਹਾਂ ਦੀਆ ਕਿਸਮਾਂ ਹੁੰਦੀਆਂ ਹਨ:- ਆਰਡਰਡ, ਅਨ-ਆਰਡਰਡ ਅਤੇ ਡੈਫੀਨੇਸ਼ਨ ਲਿਸਟ।
- ਨੈਸਟਿਡ ਲਿਸਟ ਨੂੰ ਲਿਸਟ ਦੇ ਅੰਦਰ ਲਿਸਟ ਪਾਉਣ ਲਈ ਵਰਤਿਆ ਜਾਂਦਾ ਹੈ।
- ਯੂਜ਼ਰ, ਲਿੰਕਿੰਗ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੇ ਵੈਬਪੇਜ ਜੋੜ ਸਕਦੇ ਹਨ।
- ਪੇਜਾਂ ਦੀ ਲਿੰਕਿੰਗ ਕਰਨ ਲਈ ਐਂਕਰ <A> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ।
- ਸੂਚਨਾ ਨੂੰ ਟੇਬਲ ਵਿੱਚ ਡਿਫਾਇਨ ਕਰਨ ਲਈ <table> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ।
- <IMG> ਦੀ ਵਰਤੋਂ ਵੈੱਬ ਪੇਜਾਂ 'ਤੇ ਫੋਟੋਆਂ ਦਿਖਾਉਣ ਲਈ ਕੀਤੀ ਜਾਂਦੀ ਹੈ।